Joban SarkariaOct 20, 20201 minਇਸ਼ਕਾਂ ਦੇ ਮੁੱਲਹਿਰਦੇ ਬੜੇ ਪੱਕੇ ਹੁੰਦੇ ਹਰ ਇਕ ਤੇ ਡੁੱਲ੍ਹ ਨਹੀਂ ਪੈਂਦੇ , ਭਾਵੇਂ ਤੁਸੀਂ ਲਾ ਲਓ ਬੋਲੀ ਇਸ਼ਕਾਂ ਦੇ ਮੁੱਲ ਨਹੀਂ ਪੈਂਦੇ 🧡
Joban SarkariaApr 23, 20201 minਸੁਣਦੀ ਐਂ ?ਕਹਿਣਾ ਤਾਂ ਬਹੁਤ ਕੁਝ ਆ ,ਪਰ ਸਮਝ ਨੀ ਆਉਂਦੀ ਕਿ ਤੈਨੂੰ ਵੀ ਬੋਲ ਕੇ ਦਸਣਾ ਪਉ ? ਤੂੰ ਤਾਂ ਮੇਰੀ ਸੀ ਨਾ , ਮੇਰੀ ਅਪਣੀ ਜੋ ਮੇਰੀ ਹਰ ਅਣਕਹੀ ਗੱਲ ਵੀ ਝੱਟ ਸਮਝ ਲੈਂਦੀ...