top of page
  • Writer's pictureJoban Sarkaria

ਜੱਟ ਤੇ ਕਣਕ

Updated: Apr 24, 2020


ਜੱਟ ਦੀ ਕਣਕ ਮਚ ਗਈ ਓ ਰੋਵੇ ਹੁਣ ਕਿੱਦੀ ਜਾਨ ਨੂੰ, ਜੇਡਾ ਦੁਨਿਅਾ ਦਾ ਢਿਡ ਭਰਦਾ ਓਹਦੇ ਪੱਲੇ ਅਾਪ ਹੈਨੀ ਖਾਣ ਨੂੰ, ਓ ਰੋਂਦਾ-ਰੋਂਦਾ ਅਾਵੇ ਭਜਿਅਾ ਓਹਨੂੰ ਸਾਹ ਲੈਣੇ ਅੌਖੇ ਹੋ ਗਏ , ਓਹਨੇ ਕੁਦਰਤ ਨਾਲ ਵਫਾ ਕਿਤੀ ਸੀ ਪਰ ਓਦੇ ਨਾਲ ਧੋਖੇ ਹੋ ਗਏ !! ਇਕ-ਅੱਧੀ ਵਾਰ ਦੀ ਇਹ ਗੱਲ ਨਹੀਂ ਜੱਟਾ ਨੂੰ ਤਾਂ ਇਹ ਹਰ ਵਾਰ ਮਾਰਦੀ, ਪਹਿਲਾ ਮੀਂਹ ਫੇਰ ਅੱਗ ਪਾ ਦਿਂਦੀ ਯੱਬ, ਜੇ ਬੱਚ ਜਾਵੇ ਫੇਰ ਸਰਕਾਰ ਮਾਰਦੀ 😢


15 views0 comments

Recent Posts

See All
bottom of page