Joban SarkariaOct 20, 20201 minਇਸ਼ਕਾਂ ਦੇ ਮੁੱਲਹਿਰਦੇ ਬੜੇ ਪੱਕੇ ਹੁੰਦੇ ਹਰ ਇਕ ਤੇ ਡੁੱਲ੍ਹ ਨਹੀਂ ਪੈਂਦੇ , ਭਾਵੇਂ ਤੁਸੀਂ ਲਾ ਲਓ ਬੋਲੀ ਇਸ਼ਕਾਂ ਦੇ ਮੁੱਲ ਨਹੀਂ ਪੈਂਦੇ 🧡