top of page
  • Writer's pictureJoban Sarkaria

ਗੱਲ ਤਾਂ ਬਣਦੀ

Updated: Apr 24, 2020


 ਅਣਖ ਦੇ ਨਾਲ ਜੇ ਹੋਵੇ ਦਲੇਰੀ ਗੱਲ ਤੇ ਮਿਤਰਾ ਤਾਂ ਬਣਦੀ , ਜੇ ਦਿਲ ਚੋ ਕਡਦੇਂ ਹੇਰਾ-ਫੇਰੀ ਗੱਲ ਤੇ ਮਿਤਰਾ ਤਾਂ ਬਣਦੀ , ਜੀਭ ਤਾਂ ਹਰ ਸ਼ਹ ਮੇਰੀ -ਮੇਰੀ ਕਹਿਂਦੀ ਥਕੱਦੀ ਨਹੀ, ਅਾਖੇ ਜੇ ਕਿਤੇ ਤੇਰੀ- ਤੇਰੀ ਗੱਲ ਤੇ ਮਿਤਰਾ ਤਾਂ ਬਣਦੀ ਮੁੰਹ ਚੋ ਬੋਲਣਾ ਛੜ ਦੇਂ ਮੰਦਾ ਗੱਲ ਤੇ ਮਿਤਰਾ ਤਾਂ ਬਣਦੀ , ਫੂਕ ਦੇਵੇਂ ਜੇ ਝੂਠ ਪਲੰਦਾ ਗੱਲ ਤੇ ਮਿਤਰਾ ਤਾਂ ਬਣਦੀ , ਦੁੁਨਿਅਾ ਨੂੰ ਤਾਂ ਬੜੀ ਨਸੀਹਤਾਂ ਦਿੰਦਾ ਰਹਿਣੇ ਤੂੰ, ਅਾਪ ਜੇ ਛੜ ਦੇਂ ਮਾੜਾ ਧੰਧਾ ਗੱਲ ਤੇ ਮਿਤਰਾ ਤਾਂ ਬਣਦੀ 🙏 


21 views0 comments

Recent Posts

See All

JEALOUS

bottom of page