top of page
  • Writer's pictureJoban Sarkaria

ਪੱਗ - Pride Of Sikh

Updated: Apr 24, 2020


ਏਹ ਕੁਰਬਾਨੀਅਾ ਦੇਕੇ ਮਿਲੀਅਾਂ ਇਹਨੁ ਏਦਾ ਨਾ ਰੁਲ ਜਾਣ ਦਿਓ, ਬਸ ਪੱਗ ਨੀ ਲਥੱਣੀ ਚਾਹੀਦੀ ਸਿਰ ਖੁੱਲਦਾ ਤੇ ਖੁੱਲ ਜਾਣ ਦਿਓ, ਅਸਲੇ ਜਾ ਕਿਰਪਾਨਾ ਜੋ ਵੀ ਰਖਿਅਾ ਓਹ ਲਸ਼ਕਾ ਲਓ ਜੀ, ਪਹਿਲ ਨਾ ਕਰਿਓ ਦੂਜ ਨਾ ਛਡਿਓ, ਗੱਲ ਨੂੰ ਖਾਨੇ ਪਾ ਲਓ ਜੀ, ਜੇਡਾ ਹੱਥ ਵੀ ਉਠਕੇ ਥੋਡੀ ਪੱਗ ਦੇ ਵੱਲ ਨੂੰ ਅਾਇਅਾ ਜੀ, ਸਿੰਘ ਨਾ ਅਾਖਿਓ ਖੁਦ ਨੂੰ ਜੇ ਨਾਂ ਓਥੇ ਹੀ ਬੜਕਾਇਅਾ ਜੀ, ਗੱਲ ਸਰਕਾਰ ਤੇ ਛੱਡੋਗੇ ਜੇ ਏਦਾਂ ਤਾਂ ਕੁਛ ਮਿਲਣਾ ਨਹੀਂ, ਪੱਲੇ ਹੀ ਬਸ ਅੱਡੋਗੇ ਜੇ ਏਦਾਂ ਤਾਂ ਕੁਛ ਮਿਲਣਾ ਨਹੀਂ, ਹਕ ਅਾਪ ਹੀ ਖੋਹਣੇ ਪੈਂਦੇ ਨੇ ਝੋਲੀ ਵਿਚ ਅਾਕੇ ਪੈਣੇ ਨਹੀਂ, ਜੁਲਮ ਕਿਸੇ ਤੇ ਕਰਨੇ ਨਹੀ ਤੇ ਅਪਣੇ ਉਤੇ ਸਹਿਣੇ ਨਹੀਂ, ਅਾਪੋ ਵਿਚ ਹੀ ਲੱੜਕੇ ਨਾ ਤੁਸੀਂ ਪੱਗਾ ਲਾਹੀ ਜਾਇਓ ਓਏ , ਬੋਦੇਅਾਂ ਅੱਗੇ ਪੱਗਾ ਦਾ ਨਾ ਤੁਸੀਂ ਮਜਾਕ ਬਣਾਇਓ ਓਏ , ਜੇ ਲੋੜ ਪਈ ਤਾ ਕੇਰਾਂ ਚੰਡੀ ਦੀ ਵਾਰ ਨੂੰ ਪੜਲਿਓ, ਜੇ ਕੋਈ ਤੱਕਜੁ ਅੱਖ ਭਰਕੇ ਤਾਂ ਫਿਰ ਮੈਨੂੰ ਫੜਲਿਓ !!


19 views0 comments
bottom of page