top of page
  • Writer's pictureJoban Sarkaria

ਖ਼ਿਅਾਲ

Updated: Apr 24, 2020


ਕਦੇ ਮੇਰੀਅਾਂ ਅੱਖਾ ਵਿਚ ਅਪਣੀ ਤਸਵੀਰ ਨੂੰ ਦੇਖੀਂ , ਕਦੇ ਮੇਰੇ ਹਥਾਂ ਵਿਚ ਤੇਰੇ ਨਾਂ ਦੀ ਲਕੀਰ ਨੂੰ ਦੇਖੀਂ , ਲੋਕੀਂ ਕਹਿੰਦ ਸੱਚੇੇ ਇਸ਼ਕ- ਵਿਸ਼ਕ ਜਿਹਾ ਕੁਜ ਨਹੀਂ ਹੁੰਦਾ , ਕਦੇ ਮੇਰੇ ਸੀਨੇ ਖੂੱਭੀ ਤੇਰੇ ਪਿਅਾਰ ਦੀ ਸ਼ਮਸ਼ੀਰ ਨੂੰ ਦੇਖੀਂ, ਜੇ ਦੇਖਣਾ ਏ ਕਿ ਅਸੀ ਤੇਰੇ ਬਿਣਾ ਕਿਵੇਂ ਜੀ ਰਹੇ ਅਾਂ , ਤਾਂ ਜੀਦਾ ਸਬ ਕੁਛ ਲੁਟ ਗਿਅਾ ਏਸੇ ਕਿਸੇ ਫ਼ਕੀਰ ਨੂੰ ਦੇਖੀਂ, ਤੂੰ ਕਹਿੰਦੀ ਏਂ ਮੈਂ ਤੈਨੂੰ ਪਓਣ ਲਈ ਕੁਛ ਨਹੀਂ ਕੀਤਾ , ਕਦੇ ਰੱਬ ਨਾਲ ਘੁਲੱਦੀ ਮੇਰੀ ਤੂੰ ਤਕਦੀਰ ਨੂੰ ਦੇਖੀਂ , ਹਾਲੇ ਵਿਚ ਹਨੇਰੇ ਦੇ ਮੈਂ ਟਿੱਚਾ ਮਿੱਥ ਰਿਹਾਂ , ਚੜੇ ਚਾਣਨ ਵਿਚ ਠਾ ਮਾਰਦਾ ਤੀਰ ਤੂੰ ਦੇਖੀਂ || ||  🙏


31 views0 comments

Recent Posts

See All
bottom of page